3 Fire
Sharry Mann
| Length : 03:48
Writer: Sanam Bhullar, Param Sandhu
Composer: Mista Baaz
Lyrics
ਖੁਸ਼ ਦਿੱਲੀ ਦਾ ਸ੍ਵੈਗ ਬਿੱਲੋ ਚੰਨਾ ਹੋ ਨਾ ਜਾਵੀ ਦੇਖੀ ਕਿਸੇ ਹੋਰ ਦਾ ਬਡਾ ਸਨਕੀ ਸੁਭਾ ਹੈ ਤੇਰੀ ਕੌਰ ਦਾ ਚੰਨਾ ਹੋ ਨਾ ਜਾਵੀ ਦੇਖੀ ਕਿਸੇ ਹੋਰ ਦਾ ਬਡਾ ਸਨਕੀ ਸੁਭਾ ਹੈ ਤੇਰੀ ਕੌਰ ਦਾ ਜਿਥੇ ਕਹੇਂਗਾ ਮੈਂ ਨਾਲ ਓਥੇ ਖਡੁਗੀ ਪਿਚਹਾ ਕਰੀ ਨਾ ਬੇਘਾਣੀ ਕਿਸੇ ਤੌਰ ਦਾ ਨਹੀ ਤਾਂ ਕਿੱਲੀ ਵਾਂਗੂ ਪੱਟ ਡੂ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਤੈਨੂ ਚੁਣਨੇਯਾ ਮੈਂ ਹੀਰਾ ਬੰਦਾ ਲਭ ਕੇ ਵੇਖੀ ਜਾਵੀ ਨਾ ਰਾਕਾਂ ਕੱਲੀ ਛੱਡ ਕੇ ਤੈਨੂ ਚੁਣਨੇਯਾ ਮੈਂ ਹੀਰਾ ਬੰਦਾ ਲਭ ਕੇ ਵੇਖੀ ਜਾਵੀ ਨਾ ਰਾਕਾਂ ਕੱਲੀ ਛੱਡ ਕੇ ਐਵੇਈਂ ਵੇਲੀਆ ਨਾਲ ਮੋਡਨ ਉੱਤੇ ਖਡ਼ੀ ਨਾ ਬਾਕੀ ਕੂਡਿਆ ਨੂ ਰਖੂਨ ਮੈਂ ਵੀ ਦੱਬ ਕੇ ਸੋਚੀ ਨਾ ਔਖਿਯਾ ਚ ਛੱਡ ਜੁ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਹਜੇ ਤੇਰੇ ਨਾਲ ਲੜਾਈਆਂ ਤੋ ਮੈਂ ਟਲਿਆ ਜੇ ਤੂ ਸਿਰਫਿਰਾ ਮੈਂ ਵੀ ਕੱਬੀ ਬਡੀ ਆਂ ਹਜੇ ਤੇਰੇ ਨਾਲ ਲੜਾਈਆਂ ਤੋ ਮੈਂ ਟਲਿਆ ਜੇ ਤੂ ਸਿਰਫਿਰਾ ਮੈਂ ਵੀ ਕੱਬੀ ਬਡੀ ਆਂ ਮੈਨੂ ਹੋਰਾਂ ਵਾਂਗੂ ਲ ਜਾਯੀ ਨਾ ਤੂ lightly ਵੇ ਜੱਟਾ ਵੈਲਿਆ ਦੇ ਘਰੇ ਜੱਮੀ ਪਲੀ ਆਂ ਮੈਂ ਬੰਦਾ ਤਾਂ ਬਣਾ ਕੇ ਰਖ ਡੂਨ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਖੁਸ਼ੀ ਦਿਲੀ ਦਾ ਸ੍ਵੈਗ ਬਿੱਲੋ ਰਬ ਦੀ ਆ ਦਾਤ ਯਾਰ ਸਾਰੇ top ਯਾਰਾਂ ਦੇ ਲਯੀ ਡੂਂਗੇ ਜਜ਼ਬਾਤ ਏਕ ਕਿੱਤੇ ਦਿਨ ਰਾਤ, ਨੀਤ ਰਖੀ ਬਸ ਸਾਫ ਹੋਗੀ Sharry Mann , Mista Baaz ਪ੍ਯਾਰ ਨਾਲ ਕੀਤੇ ਮੰਨੇ ਮੁਟਿਆਰ ਦੀ ਰੋਬ ਭੁੱਲਰ’ਆਂ ਦਾ ਐਵੇ ਤਾ ਨੀ ਮਾਰਦੀ ਪ੍ਯਾਰ ਨਾਲ ਕੀਤੇ ਮੰਨੇ ਮੁਟਿਆਰ ਦੀ ਰੋਬ ਭੁੱਲਰ’ਆਂ ਦਾ ਐਵੇ ਤਾ ਨੀ ਮਾਰਦੀ ਨਾਲ ਸੰਧੂ ਦੇ ਤੂ ਨਿੱਤ ਰਿਹਨਾ tour ਆ ਤੇ ਵੇ ਚਾਬੀ ਦੱਬਣੀ ਪਾਇਨਿ ਆ ਤੇਰੀ ਕਾਰ ਦੀ ਮੈ ਸੰਨੇ ਡਿਣਵਲਾ ਚੱਕ ਡੂਨ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ Sharry Mann , Mista Baaz ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ ਪਿਹਲੇ 3 Fire ਕੱਡੂ ਤੇਰੀ ਹਿੱਕ ਚੋਂ ਬਾਕੀ ਦੇ 3 ਆਪ ਛੱਡ ਜੁ
MISTA BAAZ, PARAM SANDHU, SANAM BHULLAR
Royalty Network, Sony/ATV Music Publishing LLC
This track is on the following album:
3 Fire
Sharry Mann