Lyrics
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੈਂ ਰੱਬ ਤੋਂ ਮੰਗਿਆ ਤੈਨੂੰ ਤੂੰ ਇਸ਼ਕ ਚ ਰੰਗਿਆ ਮੈਨੂੰ
ਮੈਂ ਖੁਸ਼ਿਯਾ ਮੰਗਿਆ ਤੈਥੋ ਤੂੰ ਹਂਜੂਆ ਵਿਚ ਨਾ ਰੋਲੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਹੱਬਤ ਮਿਹਕਾ ਵੰਡ ਦੀ ਹੈ ਸਜਿਆ ਚਾਰ ਚੁਫੇਰਾ
ਏ ਫੁੱਲ ਜੋ ਬਾਘੀ ਖਿੜਿਆ ਏ ਨਾਜੁਕ ਦਿਲ ਹੈ ਮੇਰਾ
ਏ ਵੇਖੀ ਟੁੱਟ ਨਾ ਜਾਵੇ, ਦੁਨਿਯਾ ਲੁੱਟ ਨਾ ਜਾਵੇ
ਏ ਫੁੱਲ ਮੁਰਝਾ ਨਾ ਜਾਵੇ ਤੂ ਭੁੱਲ ਕੇ ਵੀ ਨਾ ਮਰੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੈਂ ਸੁਤਿਆ ਸੁਪਨਾ ਤਕਿਆ ਤਾ ਹੁਣ ਓ ਸੌਣ ਨਾ ਦੇਵੇ
ਏ ਕੈਸਾ ਯਾਰ ਹੈ ਰੱਬਾ ਜੋ ਰੱਜ ਕ ਚਾਉਣ ਨਾ ਦੇਵੇ
ਮੈਂ ਤੇਰੇ ਬਿਨਾ ਰਿਹ ਨ੍ਹੀ ਸਕਦਾ, ਵਿਛੋਡਾ ਸਹਿ ਨ੍ਹੀ ਸਕਦਾ
ਮੈਂ ਦੁਖ ਕੋਈ ਝੱਲ ਨ੍ਹੀ ਸਕਦਾ ਤੂੰ ਦੁਖਾ ਸੰਗ ਨਾ ਜੋੜੀ
ਮੁਖ ਨਾ ਮੋੜੀ ਮੋੜੀ ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ ਦਿਲ ਨਾ ਤੋੜੀ ਤੋੜੀ
ਹੋਵੇ ਜ਼ੁਲਫਾ ਦਾ ਘੇਰਾ ਤੂੰ ਇੰਨੀ ਨੇਡੇ ਹੋਵੇ
ਮੈਂ ਮੋਤੀ ਚੁਗ ਲਾ ਸਾਰੇ ਤੂੰ ਖੁਸ਼ੀਆਂ ਵਿਚ ਜਦ ਰੋਵੇ
ਏ ਦਿਲ ਏ ਦੌਲਤ ਹਾੜਾ, ਮੈਂ ਤੈਥੋ ਜ਼ਿੰਦਗੀ ਵਾਰਾਂ
ਹੈ ਤੇਰਾ ਹੇਰਾ ਦਾ ਧਮੀ ਤੂੰ ਜਾਣੋ ਵਧ ਕੇ ਲੋੜੀ,
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
ਮੁਖ ਨਾ ਮੋੜੀ ਮੋੜੀ, ਦਿਲ ਨਾ ਤੋੜੀ ਤੋੜੀ
Kanth Kaler
Warner Music India Private Limited