Kisi Aur Naal
Asees Kaur
| Length : 03:09
Writer: Goldie Sohel, Kunaal Vermaa
Composer: Goldie Sohel
Lyrics
ਦਿੱਲ ਮੇਰਾ ਤੇਰੇ ਤੇ ਮਰਦਾ ਕੱਲਾ ਬਿਹ ਕੇ ਆਹੇਂ ਭਰਦਾ ਤੈਨੂੰ ਤਰਸ ਕਿਓ ਆਵੇ ਨਾ ਲੱਖ ਕੋਸ਼ਿਸ਼ਆਂ ਏ ਕਰਦਾ ਨਾਮ ਤੇਰਾ ਕਿਓ ਨੀ ਮੀਟਦਾ ਕੋਈ ਇਲਾਜ ਬੱਤਾ ਦੇ ਨਾ ਵੇ ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ ਕਿਸੀ ਔਰ ਨਾਲ, ਕਿਸੀ ਔਰ ਨਾਲ ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ ਕਿਸੀ ਔਰ ਨਾਲ ਕਿਸੀ ਔਰ ਨਾਲ ਓ ਓਹ ਓਹ ਓਹ ਓ ਓਹ ਓਹ ਓਹ ਹਰ ਚਿਹਰੇ ਮੇ ਤੂੰ ਦਿਖਤਾ ਹੈ ਕੈਸੇ ਬਤਾ ਹਮ ਤੂਝਕੋ ਬੁਲਾਏ ਵੇ ਨਿਕਲਾ ਤੂੰ ਹਰਜਾਈ ਕਿਸ ਬਾਤ ਕਿ ਤੂੰ ਨੇ ਦੀ ਯੇਹ ਸਜ਼ਾਏ ਕਿਹੰਦਾ ਸੀ ਮੈਨੂੰ ਦੇਗਾ ਵਫਾਏ ਓ ਓ ਤੂੰ ਯਾਰੀ ਖੂਬ ਨਿਭਾਯੀ ਕੋਈ ਤਰੀਕਾ ਮੈਨੂੰ ਸਿਖਾ ਦੇ ਜੋ ਦਿੱਲ ਯੇਹ ਟੂਟਾ ਜੋਡ਼ ਲੇ ਵੇ ਦਿੱਲ ਨੂੰ ਪਤਾ ਆਏ ਤੂੰ ਲਾ ਲਾਯੀ ਆਏ ਯਾਰਿਯਾਨ ਵੇ ਕਿਸੀ ਔਰ ਨਾਲ ਕਿਸੀ ਔਰ ਨਾਲ ਦਿੱਲ ਨੂੰ ਪਤਾ ਏ ਤੂੰ ਲਾ ਲਈਆ ਹੈਂ ਯਾਰੀਆਂ ਵੇ ਕਿਸੀ ਔਰ ਨਾਲ, ਕਿਸੀ ਔਰ ਨਾਲ
GOLDIE SOHEL, KUNAAL VERMA
Universal Music Publishing Group
This track is on the 9 following albums:
Kisi Aur Naal
Asees Kaur
VYRL Originals - Best of 2019
Asees Kaur
Monsoon Heartbreakers
Asees Kaur
Dil Toda Toh Kyu Toda - Sad Songs
Asees Kaur
Khoon Da Kajal Hai - Sad Songs
Asees Kaur
Top Popular Feel Good Songs !
Asees Kaur
HIT SONGS ENGLISH VOL 15
Asees Kaur
Stress Buster Buddy Vol 8
Asees Kaur
Stress Buster Buddy Vol 9
Asees Kaur