Lyrics
ਹੀਰੇ ਮੋਤੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪ੍ਰਚਾਵੇ ਮਿੱਟੀ ਹਨੇਰੇ ਅੱਗੇ
ਸਾਜਕੇ ਤੈਨੂੰ ਪਾਲਕਾਂ ਤੇ
ਮੈਂ ਗਿਰਨ ਨੀ ਦਊਂਗਾ
ਬੇਫਿਕਰ ਤੁਰੀ ਮੱਖਮਾਲ ਤੇ
ਮੈਂ ਕੰਡਿਆਂ ਤੁਰ ਲਾਊਂਗਾ
ਤੈਨੂੰ ਪਾਉਣ ਲਈ ਠੁਕਰਾ ਦੁ , ਜੇ ਕੋਹਿਨੂਰ ਮੈਨੂੰ ਲੱਬੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪ੍ਰਸ਼ਾਵੈਂ ਮਿੱਟੀ ਹਨੇਰੇ ਅੱਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਤੈਨੂੰ ਪਿਆਰ ਕਰੂੰਗਾ ਵਾਅਦਾ
ਤੈਨੂੰ ਤੇਰੇ ਤੋਂ ਵੀ ਜ਼ਿਆਦਾ
ਬਾਹਾਂ ਤੇਰੀਆਂ ਮੇਰਾ ਘਰ ਆ
ਜਿੱਥੇ ਨਾ ਫਿਕਰ ਨਾ ਡਰ ਆ
ਤੇਰੇ ਤੇ ਹਕ਼ ਬੱਸ ਮੇਰਾ
ਮੇਰੇ ਤੇ ਹਕ਼ ਬੱਸ ਤੇਰਾ
ਤੈਨੂੰ ਚਾਇਆ ਨਾ ਜਦ ਦਿਲ ਤੋਂ
ਉਹ ਪਲ ਤੂੰ ਦੱਸਦੇ ਕੇੜਾ
ਅਸੀਂ ਦੋਵੈਂ ਇਕ ਹੋ ਗਏ
ਖਵਾਬ ਜਿਯਾ ਆਵਾਂ ਲੱਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਜਿਵੇਂ ਪਰਛਾਅਵੇ ਮਿੱਟੀ ਹਨੇਰੇ ਅੱਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਭਾਵੇਂ ਦੁਨੀਆਂ ਤੇ ਨੇ ਲੱਖਾਂ
ਪਰ ਤੈਨੂੰ ਲੱਬਦੀਆਂ ਅੱਖਾਂ
ਟੁੱਟਦੇ ਪਰ ਗੱਲ ਨਾਇਯੋ ਮੰਨਦੇ
ਆ ਤਾਰੇ ਵੀ ਨੀ ਕੰਮ ਦੇ
ਮੇਰੀ ਗੱਲ ਕੋਈ ਜੇ ਚੁਬ ਜਾਵੇ
ਯਾ ਤੈਨੂੰ ਗੁੱਸਾ ਆਵੇ
ਮੈਨੂੰ ਆਕੇ ਦੱਸ ਦਈਂ ਰਹੀਏ
ਨਾ ਮੰਨ ਵਿਚ ਰੱਖ ਲਈ ਰਹੀਏ
ਅਸੀਂ ਹੋ ਗਏ ਆਂ ਅਮੀਰ
ਗਏ ਤੇਰੇ ਹੱਥੋਂ ਥਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਜਿਵੇ ਪ੍ਰਚਾਵੇ ਮਿੱਟੀ ਹਨੇਰੇ ਅੱਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਤੇਰੀ ਖੁਸ਼ੀਆਂ ਦੇ ਵਿਚ ਖੁਸ਼ੀਆਂ
ਹੋਈਆਂ ਮੇਰੀਆਂ ਨੇ ਸਬ ਲੁਕੀਆਂ
ਇਕ ਹੱਸਦੀ ਦਿਸਦੀ ਰਹਿ ਤੂੰ
ਬਾਕੀ ਰੀਝਾਂ ਮੇਰੀਆਂ ਮੁੱਕੀਆਂ
ਤੇਰੀ ਮੁਸਕਾਨ ਦਾ ਕੀ ਕਹਿਣਾ
ਤੇਰਾ ਸਬ ਤੋਂ ਸੋਹਣਾ ਗਹਿਣਾ
ਡੋਲੀ ਵੇਲੇ ਰੋ ਲਈਂ ਰੋਣਾ
ਤੈਨੂੰ ਮੂੜ ਕੇ ਰੋਣ ਨਈ ਦੇਣਾ
ਤੇਰੇ ਵਰਗੀ ਨਾ ਕੋਈ ਹੋਰ
ਰਾਜੇ ਨੂੰ ਇਹੁ ਸੌਹਂ ਲੱਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
ਜਿਵੈਂ ਪ੍ਰਸ਼ਾਵੈਂ ਮਿੱਟੀ ਹਨੇਰੇ ਅੱਗੇ
ਹੀਰੇ ਮੋਟੀ ਮਿੱਟੀ ਨੇ ਤੇਰੇ ਅੱਗੇ
Desi Routz
Phonographic Digital Limited (PDL)